ABOUT US

The studio

Sarbloh Arts is an Art Studio trying to create digital art and animation content. Our primary subject for content creation is Sikh History and Punjab in general. We are available on various social media platform like Facebook, Instagram, youtube etc. You can follow us on social media for more content.

Artist

THE ARTIST

ਹਰ ਮਨੁੱਖ ਨੂੰ ਅਕਾਲਪੁਰਖ ਨੇ ਕੋਈ ਨਾ ਕੋਈ ਕਲਾ ਦੇ ਕੇ ਇਸ ਧਰਤੀ ‘ਤੇ ਭੇਜਿਆ ਹੈ, ਉਸ ਕਲਾ ਦੀ ਵਰਤੋਂ ਕਰਕੇ ਕਲਾਕਾਰ ਆਪਣੇ ਖਿਆਲਾਂ ਨੂੰ ਰੰਗਾਂ ਰਾਹੀਂ ਪ੍ਰਗਟ ਕਰਦਾ ਹੈ। ਮੈਨੂੰ ਵੀ ਪ੍ਰਮਾਤਮਾ ਨੇ ਕਲਾ ਦੀ ਦਾਤ ਬਕਸ਼ੀ ਜਿਸ ਦੀ ਵਰਤੋਂ ਨਾਲ ਮੈਂ ਸਿੱਖ ਇਤਿਹਾਸ ਦੇ ਸੁਨਹਿਰੇ ਪੰਨਿਆਂ ਨੂੰ ਚਿੱਤਰਾਂ ਦੇ ਰੂਪ ਵਿੱਚ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਇਸ ਕੋਸ਼ਿਸ਼ ਦਾ ਨਾਮ ਸਰਬਲੋਹ ਆਰਟਸ ਹੈ। ਸਰਬਲੋਹ ਆਰਟਸ ਨੂੰ 2017 ਵਿਚ ਇਸੇ ਮਕਸਦ ਨਾਲ ਸ਼ੁਰੂ ਕੀਤਾ ਸੀ ਕਿ ਇਕ ਦਿਨ ਪੂਰੇ ਸਿੱਖ ਇਤਿਹਾਸ ਨੂੰ ਆਪਣੀ ਕਲਾ ਦੇ ਰਾਹੀਂ ਸੰਸਾਰ ਅੱਗੇ ਪੇਸ਼ ਕੀਤਾ ਜਾਵੇ। ਇਹ ਕਾਰਜ ਲੰਬਾ ਤੇ ਕਠਿਨ ਹੈ ਪਰ ਜਿਨ੍ਹਾਂ ਸਿੰਘ ਸ਼ਹੀਦਾਂ ਨੇ ਆਪਣਾ ਸਭ ਕੁਝ ਵਾਰਕੇ ਪੰਥ ਦੀ ਸ਼ਾਨ ਉੱਚੀ ਕੀਤੀ, ਓਹਨਾ ਦੀ ਗੱਲ ਕਰਨੀ ਅਤਿ ਜਰੂਰੀ ਹੈ। ਬਦਲਦੇ ਸਮੇ ਨਾਲ ਜਾਣਕਾਰੀ ਹਾਸਲ ਕਾਰਨ ਦੇ ਢੰਗ ਤਰੀਕੇ ਵੀ ਬਦਲ ਰਹੇ ਨੇ ਤੇ ਆਉਣ ਵਾਲੇ ਸਮੇ ਵਿੱਚ ਚਿੱਤਰ ਕਲਾ, ਜਾਣਕਾਰੀ ਲੈਣ ਵਾਲੇ ਸਾਧਨਾ ਵਿੱਚੋਂ ਪ੍ਰਮੁੱਖ ਹੋਵੇਗੀ। ਇਸ ਕਰਕੇ ਸਿੱਖ ਇਤਿਹਾਸ ਨੂੰ ਸੁਚੱਜੇ ਢੰਗ ਨਾਲ ਕਲਾ ਰਾਹੀਂ ਪੇਸ਼ ਕਰਕੇ ਆਉਣ ਵਾਲੀ ਪੀੜ੍ਹੀ ਤਕ ਪਹੁੰਚਾਣ ਦੀ ਜਿੰਮੇਵਾਰੀ ਸਰਬਲੋਹ ਆਰਟਸ ਵਲੋਂ ਨਿਭਾਈ ਜਾਵੇਗੀ।

ਮੈ ਆਪਣੇ ਵਿਚਾਰ ਸ਼ਾਇਦ ਸ਼ਬਦਾਂ ਰਾਹੀਂ ਨਾ ਬਿਆਨ ਕਰ ਸਕਾਂ ਪਰ ਮੇਰੇ ਬਣਾਏ ਹੋਏ ਹਰ ਚਿੱਤਰ ਵਿਚੋਂ, ਵਿਚਾਰ ਰੰਗ ਬਣਕੇ ਝਲਕਦੇ ਰਹਿਣਗੇ।

– ਸ਼ਰਨਦੀਪ ਸਿੰਘ

Every person has been sent to this Earth by Akal Purakh (the Timeless Being) with some skill or art. By using that art, the artist expresses his thoughts and ideas through colors. God has also blessed me with the gift of art, and with its help, I am trying to present the timeless Sikh history in the form of paintings. This endeavor is called Sarbloh Arts, Sarbloh Arts was started in 2017 with the purpose of one day presenting the entire Sikh history to the world through my art. This is a long and difficult task, but it is essential for us to speak of the great Sikh warriors and martyrs who gave up everything to elevate the honor of the Sikh faith. As time progresses, the methods of gaining knowledge are also changing, and art will become one of the primary mediums for conveying knowledge in the future. Therefore, the responsibility of presenting Sikh history in an artistic manner and passing it on to future generations will be carried out by Sarbloh Arts.

“I may not be able to express my thoughts through words, but in every painting I create, my thoughts will be reflected through the colors”

-Sharandeep Singh

the brand

Sarbloh Arts apparel brand is inspired from history of Punjab. All the artworks tell a story from the glorious era of Sikh History.

T-Shirts and hoodies are a blank canvas for art. So we focus on designs and try to make them as unique and educational possible.

UPCOMMING PLANS

We have various plans for our upcomming projects. We are working on various animation projects, we are currently developing our own animated web series. Our Art will refine and have more depth and story in it. We are focused and committed to delivering good content.